0172-2298085

Follow Us on  



<< BACK


ਜਲੰਧਰ ਪਰ ਚੀਨ ਸ਼੍ਰੀ ਸਤੀ ਮਾਤਾ ਮੰਦਰ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਭਗਵਾਨ ਸ੍ਹੀ ਹਨੂਮਾਨ ਚਲੀਸਾ ਜੀ ਦਾ ਪਾਠ ਵਿਧੀਵਤ ਰੂਪ ਨਾਲ ਕੀਤਾ ਗਿਆ ਅਤੇ ਭਗਵਾਨ ਰਾਮ ਮੰਦਰ ਅਯੋਧਿਆ ਵਿੱਚ ਜੋ ਕੁਝ ਦੁਸ਼ਟ ਇਨਸਾਨਾਂ ਨੇ ਪੈਸੇ ਦਾ ਘਪਲਾ ਕੀਤਾ ਹੈ ਉਸ ਦੇ ਸਬੰਧ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਕੀਮਤੀ ਭਗਤ ਉਪ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ